ਬਠਿੰਡਾ ਤੇ ਪਟਿਆਲਾ ’ਚ ED ਦੀ ਛਾਪੇਮਾਰੀ, ਪਾਰਕ ਹਸਪਤਾਲ ਦੀਆਂ ਸ਼ਾਖ਼ਾਵਾਂ ’ਚ ਕੀਤੀ ਰੇਡ
ਪੰਜਾਬ ਵਿੱਚ, ਸੋਮਵਾਰ ਸਵੇਰੇ, ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦੀ ਇੱਕ ਟੀਮ ਨੇ ਪਾਰਕ ਹਸਪਤਾਲ ਦੀਆਂ ਸਾਰੀਆਂ ਸ਼ਾਖਾਵਾਂ ‘ਤੇ ਇੱਕੋ ਸਮੇਂ ਛਾਪੇਮਾਰੀ ਕੀਤੀ। ਪਟਿਆਲਾ ਅਤੇ ਬਠਿੰਡਾ ਵਿੱਚ, ਟੀਮ ਸਥਾਨਕ ਪੁਲਿਸ ਬਲਾਂ ਨਾਲ ਸਵੇਰੇ 9 ਵਜੇ ਦੇ ਕਰੀਬ ਹਸਪਤਾਲ ਪਹੁੰਚੀ ਅਤੇ ਜਾਂਚ ਸ਼ੁਰੂ ਕੀਤੀ। ਛਾਪੇਮਾਰੀ ਦੌਰਾਨ, ਹਸਪਤਾਲ ਦੇ ਪ੍ਰਬੰਧਕੀ ਦਫਤਰਾਂ ਅਤੇ ਦਸਤਾਵੇਜ਼ਾਂ ਦਾ ਮੁਆਇਨਾ ਕੀਤਾ ਗਿਆ। ਹਸਪਤਾਲ ਦੇ
