India Khaas Lekh Khalas Tv Special Punjab Video

ਘਰੇ BP ਚੈੱਕ ਕਰਨ ਵਕਤ ਇਹ 10 ਗਲਤੀਆਂ ਨਾ ਕਰੋ

ਬਲੱਡ ਪ੍ਰੈਸ਼ਰ (ਹਾਈ ਬਲੱਡ ਪ੍ਰੈਸ਼ਰ ਜਾਂ ਹਾਈਪਰਟੈਨਸ਼ਨ) ਅੱਜਕੱਲ੍ਹ ਘਰ-ਘਰ ਵਿੱਚ ਫੈਲ ਚੁੱਕੀ ਗੰਭੀਰ ਬਿਮਾਰੀ ਹੈ। ICMR ਦੀ ਰਿਪੋਰਟ ਮੁਤਾਬਕ ਭਾਰਤ ਵਿੱਚ ਲਗਭਗ 20 ਕਰੋੜ ਬਾਲਗ ਲੋਕ ਇਸ ਸਮੱਸਿਆ ਨਾਲ ਜੂਝ ਰਹੇ ਹਨ, ਜਿਨ੍ਹਾਂ ਵਿੱਚੋਂ ਜ਼ਿਆਦਾਤਰ (19 ਕਰੋੜ) ਦਾ ਬੀਪੀ ਕੰਟਰੋਲ ਨਹੀਂ ਹੈ। ਇਹ ਬਿਮਾਰੀ ਜੇਕਰ ਨਿਯੰਤਰਿਤ ਨਾ ਹੋਵੇ ਤਾਂ ਦਿਲ ਦਾ ਦੌਰਾ, ਬ੍ਰੇਨ ਸਟ੍ਰੋਕ ਅਤੇ

Read More