ਬੋਤਲਬੰਦ ਪਾਣੀ ਖ਼ਤਰਨਾਕ ! ਇੱਕ ਲੀਟਰ ’ਚੋਂ 2.4 ਲੱਖ ਪਲਾਸਟਿਕ ਦੇ ਕਣ ਮਿਲੇ
ਦਿੱਲੀ : ਪਲਾਸਟਿਕ ਦੀਆਂ ਬੋਤਲਾਂ ਜਾਂ ਡੱਬਿਆਂ ਵਿੱਚ ਉਪਲਬਧ ਪਾਣੀ ਪੀਣਾ ਸਿਹਤ ਲਈ ਬਹੁਤ ਘਾਤਕ ਹੈ। ਇਹ ਹੈਰਾਨਕੁਨ ਖ਼ੁਲਾਸਾ ‘ਪ੍ਰੋਸੀਡਿੰਗਜ਼ ਆਫ਼ ਦ ਨੈਸ਼ਨਲ ਅਕੈਡਮੀ ਆਫ਼ ਸਾਇੰਸਿਜ਼’ ਵਿੱਚ ਪ੍ਰਕਾਸ਼ਿਤ ਇੱਕ ਖੋਜ ਵਿੱਚੋਂ ਹੋਇਆ ਹੈ। ਅਧਿਐਨ ਵਿੱਚ ਵਿਗਿਆਨੀਆਂ ਨੇ ਕਿਹਾ ਹੈ ਕਿ ਅਜਿਹੇ ਪਾਣੀ ‘ਚ ਪਲਾਸਟਿਕ ਦੇ ਲੱਖਾਂ ਛੋਟੇ ਕਣ ਮੌਜੂਦ ਹਨ। ਦੱਸਿਆ ਗਿਆ ਹੈ ਕਿ ਪਹਿਲੀ