ਤਾਲਿਬਾਨ ਨੇ ਜਿਨਸੀ ਹਮਲੇ ਬਾਰੇ ਕਿਤਾਬਾਂ ਨੂੰ ਗੈਰ-ਕਾਨੂੰਨੀ ਐਲਾਨਿਆ: 679 ਕਿਤਾਬਾਂ ‘ਤੇ ਲਗਾਈ ਪਾਬੰਦੀ
ਤਾਲਿਬਾਨ ਸਰਕਾਰ ਨੇ ਅਫ਼ਗਾਨ ਯੂਨੀਵਰਸਿਟੀਆਂ ਵਿੱਚ ਜਿਨਸੀ ਸ਼ੋਸ਼ਣ, ਮਨੁੱਖੀ ਅਧਿਕਾਰਾਂ ਅਤੇ ਔਰਤਾਂ ਦੇ ਮੁੱਦਿਆਂ ਨਾਲ ਸਬੰਧਤ 679 ਕਿਤਾਬਾਂ ‘ਤੇ ਪਾਬੰਦੀ ਲਗਾ ਦਿੱਤੀ ਹੈ। 28 ਅਗਸਤ, 2025 ਨੂੰ ਲਾਗੂ ਇਸ ਫੈਸਲੇ ਵਿੱਚ ਇਨ੍ਹਾਂ ਕਿਤਾਬਾਂ ਨੂੰ “ਸ਼ਰੀਆ ਅਤੇ ਤਾਲਿਬਾਨ ਨੀਤੀਆਂ ਦੇ ਉਲਟ” ਦੱਸਿਆ ਗਿਆ। ਇਨ੍ਹਾਂ ਵਿੱਚ 140 ਕਿਤਾਬਾਂ ਔਰਤਾਂ ਦੁਆਰਾ ਲਿਖੀਆਂ ਸਨ। ਇਸ ਤੋਂ ਇਲਾਵਾ, 18 ਵਿਸ਼ਿਆਂ