International

ਦਾਅਵਾ: ਆਸਟ੍ਰੇਲੀਆ ਵਿੱਚ ਬੋਂਡੀ ਬੀਚ ‘ਤੇ ਹਮਲਾ ਕਰਨ ਵਾਲਾ ਪਾਕਿਸਤਾਨੀ ਨਹੀਂ, ਸਗੋਂ ਭਾਰਤੀ ਸੀ

ਸਿਡਨੀ (ਆਸਟ੍ਰੇਲੀਆ), 14 ਦਸੰਬਰ 2025 ਨੂੰ ਬੋਂਡੀ ਬੀਚ ਤੇ ਹਨੂਕਾ ਜਸ਼ਨ ਦੌਰਾਨ ਇੱਕ ਭਿਆਨਕ ਅੱਤਵਾਦੀ ਹਮਲੇ ਵਿੱਚ 15-16 ਲੋਕ ਮਾਰੇ ਗਏ ਅਤੇ 40 ਤੋਂ ਵੱਧ ਜ਼ਖ਼ਮੀ ਹੋਏ। ਹਮਲਾਵਰ ਪਿਤਾ-ਪੁੱਤਰ ਸਾਜਿਦ ਅਕਰਮ (50 ਸਾਲ) ਅਤੇ ਨਵੀਦ ਅਕਰਮ (24 ਸਾਲ) ਸਨ। ਸਾਜਿਦ ਨੂੰ ਪੁਲਿਸ ਨੇ ਮੌਕੇ ਤੇ ਗੋਲੀ ਮਾਰ ਕੇ ਮਾਰ ਦਿੱਤਾ, ਜਦਕਿ ਨਵੀਦ ਗੰਭੀਰ ਜ਼ਖ਼ਮੀ ਹੋ

Read More