Punjab

ਅੰਮ੍ਰਿਤਸਰ : ਪੁਲਿਸ ਕੰਟਰੋਲ ਰੂਮ ਨੂੰ ਮਿਲੀ ਅਜਿਹੀ ਸੂਚਨਾ , ਪੂਰੇ ਪੰਜਾਬ ‘ਚ ਰੈੱਡ ਅਲਰਟ, ਹਿਰਾਸਤ ‘ਚ ਲਿਆ ਨਿਹੰਗ

ਅੰਮ੍ਰਿਤਸਰ ਪੁਲਿਸ ਕੰਟਰੋਲ ਰੂਮ ਵਿੱਚ ਅੱਧੀ ਰਾਤ ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨੇੜੇ ਚਾਰ ਬੰਬ ਰੱਖੇ ਹੋਣ ਦੀ ਸੂਚਨਾ ਨਾਲ ਹੜਕੰਪ ਮਚ ਗਿਆ। ਇਸ ਤੋਂ ਬਾਅਦ ਤੁਰੰਤ ਪੂਰੇ ਪੰਜਾਬ ਨੂੰ ਅਲਰਟ ਕਰ ਦਿੱਤਾ ਗਿਆ। ਪੁਲਿਸ ਦੇ ਦਸ ਬੰਬ ਨਿਰੋਧਕ ਦਸਤੇ ਸ੍ਰੀ ਹਰਿਮੰਦਰ ਸਾਹਿਬ ਦੇ ਆਲੇ-ਦੁਆਲੇ ਚੈਕਿੰਗ ਲਈ ਪਹੁੰਚ ਗਏ। ਪੁਲਿਸ ਫੋਰਸ ਨੇ ਸਵੇਰੇ 4 ਵਜੇ

Read More