India

RSS ਦਫ਼ਤਰ ‘ਤੇ ਬੰ ਬ ਨਾਲ ਹਮ ਲਾ ! 5 ਸਾਲਾਂ ‘ਚ ਦੂਜੀ ਵਾਰ ਹਮਲਾ

ਕੇਰਲ ਦੇ ਕੰਨੂਰ ਜ਼ਿਲ੍ਹੇ ਵਿੱਚ ਸਥਿਤ RSS ਦਫ਼ਤਰ ਤੇ ਹ ਮਲਾ ਹੋਇਆ ਹੈ ‘ਦ ਖ਼ਾਲਸ ਬਿਊਰੋ : RSS ਦੇ ਕੇਰਲ ਦਫ਼ਤਰ ‘ਤੇ ਬੰ ਬ ਧਮਾ ਕਾ ਹੋਇਆ ਹੈ। ਇਹ ਦਫ਼ਤਰ ਕੰਨੂਰ ਜ਼ਿਲ੍ਹੇ ਵਿੱਚ ਹੈ। ਪੁਲਿਸ ਮੁਤਾਬਿਕ ਵਾਰਦਾਤ ਸਵੇਰ ਦੀ ਹੈ। ਧ ਮਾਕੇ ਨਾਲ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਪਰ ਬਿਲਡਿੰਗ ਦੀ ਖੜਕੀਆਂ ਦੇ ਸ਼ੀਸ਼ੇ

Read More