ਹਾਏ-ਹਾਏ, ਆਹ ਕੀ ਨਿਕਲ ਆਇਆ ਚਿਕਨ ਬਰਗਰ ‘ਚੋਂ
‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਬਰਗਰ, ਨਿਊਡਲਾਂ ਤੇ ਕਦੇ ਸੂਪ ਵਿੱਚੋਂ ਕਿਰਲੀਆਂ, ਕਾਕਰੋਚ ਮਿਲਣ ਦੀਆਂ ਖਬਰਾਂ ਤਾਂ ਤੁਸੀਂ ਸੁਣੀਆਂ ਹੋਣਗੀਆਂ। ਪਰ ਜ਼ਰਾ ਸੋਚੋ ਕਿ ਤੁਹਾਡੇ ਮੰਗਵਾਏ ਫੂਡ ‘ਚੋਂ ਕੋਈ ਇਨਸਾਨੀ ਅੰਗ ਨਿਕਲ ਆਵੇ ਤਾਂ ਤੁਹਾਡੀ ਹਾਲਤ ਕਿੰਨੀ ਪਤਲੀ ਹੋ ਸਕਦੀ ਹੈ। ਕਈ ਵਾਰ ਅੰਨ੍ਹੇਵਾਹ ਮੰਗਵਾਇਆ ਇਹ ਖਾਣਾ ਅਸੀਂ ਫਟਾਫਟ ਦੰਦਾਂ ਨਾਲ ਦਰੜ ਦਿੰਦੇ ਹਾਂ ਤੇ