ਬਾਡੀ ਬਿਲਡਰ ਨੌਜਵਾਨ ਪਵਨਪ੍ਰੀਤ ਸਿੰਘ ਖੁਦਕੁਸ਼ੀ ਦੇ ਸੱਤ ਮੁਲਜ਼ਮ ਗੈਸਟ ਹਾਊਸਾਂ ਤੋਂ ਕਾਬੂ
ਬਹੁਚਰਚਿਤ ਬਾਡੀ ਬਿਲਡਰ ਪਵਨਪ੍ਰੀਤ ਸਿੰਘ ਦੀ ਜਾਨ ਚਲੇ ਜਾਣ ਦੇ ਮਾਮਲੇ ‘ਚ ਸੁਧਾਰ ਪੁਲਿਸ ਨੇ ਮਾਮਲੇ ਵਿਚ ਨਾਮਜ਼ਦ ਮ੍ਰਿਤਕ ਨੌਜਵਾਨ ਦੀ ਮਹਿਲਾ ਦੋਸਤ ਕਿਰਨਦੀਪ ਕੌਰ, ਲੜਕੀ ਦਾ ਪਿਤਾ ਰਾਜਿੰਦਰ ਸਿੰਘ, ਭਰਾ ਗੁਰਚਰਨ ਸਿੰਘ ਚੰਨਾ, ਲੜਕੀ ਦੀ ਮਾਤਾ, ਦੋ ਭੈਣਾਂ ਨੂੰ ਵਿੱਚੋਂ ਤਿੰਨ ਜਣਿਆਂ ਨੂੰ ਸ੍ਰੀ ਅਨੰਦਪੁਰ ਸਾਹਿਬ ਅਤੇ ਬਾਕੀ ਚਾਰ ਨੂੰ ਨੈਣਾਂ ਦੇਵੀ ਦੇ ਗੈਸਟ