India

Sunny Deol birthday : 65 ਸਾਲ ਦੇ ਹੋਏ ਸੰਨੀ ਦਿਓਲ, ਭਰਾ ਬੌਬੀ ਨੇ ਦਿੱਤੀਆਂ ਜਨਮ ਦਿਨ ਦੀਆਂ ਸ਼ੁੱਭਕਾਮਨਾਵਾਂ

ਨਵੀਂ ਦਿੱਲੀ: ਅੱਜ ਅਦਾਕਾਰ ਸੰਨੀ ਦਿਉਲ(Happy birthday, Sunny) ਦਾ ਜਨਮਦਿਨ ਹੈ। ਉਹ 65 ਸਾਲ ਦੇ ਹੋ ਗਏ ਹਨ। ਉਸ ਦੇ ਪਰਿਵਾਰ ਤੋਂ ਲੈ ਕੇ ਦੋਸਤਾਂ ਤੱਕ, ਹਰ ਕਿਸੇ ਨੇ ਸਟਾਰ ਨੂੰ ਜਨਮਦਿਨ ਦੀਆਂ ਸ਼ੁਭਕਾਮਨਾਵਾਂ ਨਾਲ ਸੋਸ਼ਲ ਮੀਡੀਆ ‘ਤੇ ਧੂਮ ਮਚਾ ਦਿੱਤੀ ਹੈ। ਸਭ ਤੋਂ ਮਿੱਠਾ ਸੁਨੇਹਾ ਸੰਨੀ ਦਿਓਲ ਦੇ ਭਰਾ, ਅਭਿਨੇਤਾ ਬੌਬੀ ਦਿਓਲ ਦਾ ਆਇਆ।

Read More