ਮਹਾਂਰਾਸ਼ਟਰ ਦੇ ਵਰਧਾ ਜਿਲ੍ਹੇ ‘ਚ ਡੁੱਬੀ ਬੇੜੀ, 11 ਲੋਕਾਂ ਦੀ ਮੌਤ ਦਾ ਖਦਸ਼ਾ
‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਮਹਾਂਰਾਸ਼ਟਰ ਦੀ ਵਰਧਾ ਨਦੀ ਵਿੱਚ ਇਕ ਬੇੜੀ ਪਲਟਣ ਨਾਲ 11 ਲੋਕਾਂ ਦੇ ਡੁੱਬਣ ਦਾ ਖਦਸ਼ਾ ਜਾਹਿਰ ਕੀਤਾ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਲਗਾਤਾਰ ਮੀਂਹ ਕਾਰਣ ਵਰਧਾ ਨਦੀ ਦਾ ਜਲ ਪੱਧਰ ਵਧਿਆ ਹੋਇਆ ਹੈ। ਇਹ ਬੇੜੀ ਕਿਸ ਤਰ੍ਹਾਂ ਡੁੱਬੀ ਹੈ, ਇਸ ਬਾਰੇ ਹਾਲੇ ਪਤਾ ਕੀਤਾ ਜਾ ਰਿਹਾ ਹੈ। ਇਹ ਘਟਨਾ