ਬਲਾਕ ਮਾਜਰੀ ਦੇ ਇਸ ਪਿੰਡ ‘ਚ ਕਦੇ ਨਹੀਂ ਹੋਈ ਪੰਚਾਇਤੀ ਚੋਣ
ਬਿਉਰੋ ਰਿਪੋਰਟ – ਪੰਜਾਬ ‘ਚ ਇਕ ਪਾਸੇ ਜਿੱਥੇ ਸਰਪੰਚੀ ਲਈ ਲੋਕ ਕਰੋੜਾਂ ਦੀਆਂ ਬੋਲੀਆਂ ਲਗਾ ਰਹੇ ਹਨ, ਉੱਥੇ ਹੀ ਕਈ ਅਜਿਹੇ ਪਿੰਡ ਹਨ ਜੋ ਆਪਸੀ ਪਿਆਰ ਅਤੇ ਭਾਈਚਾਰਕ ਸਾਂਝ ਦਾ ਪ੍ਰਗਟਾਵਾ ਕਰ ਰਹੇ ਹਨ। ਮੋਹਾਲੀ ਜਿਲ੍ਹੇ ਦੇ ਬਲਾਕ ਮਾਜਰੀ ਦੇ ਪਿੰਡ ਨੱਗਲ ਗੜ੍ਹੀਆਂ ਉਨ੍ਹਾਂ ਪਿੰਡਾਂ ਲਈ ਵੱਡੀ ਮਿਸਾਲ ਹੈ, ਜੋ ਕਈ ਦਿਹਾਕਿਆਂ ਤੋਂ ਧੜਿਆਂ ਵਿਚ