International

Breaking News-ਕਾਬੁਲ ਏਅਰਪੋਰਟ ਉੱਤੇ ਧ ਮਾਕਾ, 11 ਲੋਕਾਂ ਦੇ ਮਾ ਰੇ ਜਾਣ ਦਾ ਖਦਸ਼ਾ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਕਾਬੁਲ ਏਅਰਪੋਰਟ ਦੇ ਬਾਹਰ ਧਮਾਕੇ ਦੀਆਂ ਖਬਰਾਂ ਆ ਰਹੀਆਂ ਹਨ। ਧਮਾਕਾ ਐਬੀ ਗੇਟ ਉੱਤੇ ਹੋਇਆ ਦੱਸਿਆ ਜਾ ਰਿਹਾ ਹੈ, ਜਿੱਥੇ ਬ੍ਰਿਟੇਨ ਦੇ ਸੈਨਿਕ ਮੌਜੂਦ ਸਨ। ਇਸ ਧਮਾਕੇ ਵਿੱਚ 11 ਲੋਕਾਂ ਦੇ ਮਾਰੇ ਜਾਣ ਦੀ ਸੂਚਨਾ ਹੈ। ਇਸ ਧਮਾਕੇ ਨੂੰ ਜਾਨਲੇਵਾ ਦੱਸਿਆ ਜਾ ਰਿਹਾ ਹੈ।ਜ਼ਿਕਰਯੋਗ ਹੈ ਕਿ ਕਾਬੁਲ ਏਅਰਪੋਰਟ ਉੱਤੇ ਧਮਾਕੇ

Read More