Punjab

ਅੰਮ੍ਰਿਤਸਰ ‘ਚ ਹੋਇਆ ਇੱਕ ਹੋਰ ਧਮਾਕਾ, ਮੌਕੇ ‘ਤੇ 6×6 ਇੰਚ ਦਾ ਬਣਿਆ ਟੋਆ, ਪੁਲਿਸ ਨੇ ਗ੍ਰਨੇਡ ਹਮਲੇ ਤੋਂ ਕੀਤਾ ਇਨਕਾਰ

ਅੰਮ੍ਰਿਤਸਰ ’ਚ ਇੱਕ ਤੋਂ ਬਾਅਦ ਇੱਕ ਧਮਾਕਾ ਹੋ ਰਿਹਾ ਹੈ। ਹੁਣ ਲੰਘੇ ਰਾਤ ਨੂੰ ਅੰਮ੍ਰਿਤਸਰ ਵਿੱਚ ਇੱਕ ਹੋਰ ਧਮਾਕਾ ਸੁਣਾਈ ਦਿੱਤਾ। ਸ਼ੁਰੂਆਤੀ ਜਾਣਕਾਰੀ ਅਨੁਸਾਰ, ਅੰਮ੍ਰਿਤਸਰ ਬਾਈਪਾਸ ‘ਤੇ ਸਥਿਤ ਫਤਿਹਗੜ੍ਹ ਚੂੜੀਆਂ ਪੁਲਿਸ ਸਟੇਸ਼ਨ ‘ਤੇ ਰਾਤ 8 ਵਜੇ ਦੇ ਕਰੀਬ ਧਮਾਕਾ ਸੁਣਾਈ ਦਿੱਤਾ। ਇਸ ਵਿੱਚ ਕਿਸੇ ਦੇ ਮਾਰੇ ਜਾਣ ਜਾਂ ਜ਼ਖਮੀ ਹੋਣ ਦੀ ਕੋਈ ਰਿਪੋਰਟ ਨਹੀਂ ਹੈ।

Read More