India International Punjab

ਅਫਗਾਨਿਸਤਾਨ ਦੇ ਕੰਧਾਰ ‘ਚ ਵਾਪਰਿਆ ਦਿਲ ਦਹਿਲਾ ਦੇਣ ਵਾਲਾ ਹਾਦਸਾ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਦੱਖਣੀ ਅਫਗਾਨਿਸਤਾਨ ਦੇ ਕੰਧਾਰ ਵਿੱਚ ਇਕ ਸ਼ਿਆ ਮਸਜਿਦ ਵਿੱਚ ਹੋਏ ਧ ਮਾਕੇ ਵਿੱਚ 16 ਲੋਕਾਂ ਦੀ ਮੌ ਤ ਹੋ ਗਈ ਹੈ। ਇਸ ਹਾਦਸੇ ਵਿੱਚ 32 ਲੋਕ ਜਖ ਮੀ ਹੋਏ ਹਨ। ਧ ਮਾਕਾ ਸ਼ਹਿਰ ਦੀ ਇਮਾਮ ਬਾਰਗਾਹ ਮਸਜਿਦ ਵਿੱਚ ਹੋਇਆ ਹੈ। ਫਿਲਹਾਲ ਧ ਮਾਕੇ ਦੀ ਵਜ੍ਹਾ ਦਾ ਪਤਾ ਨਹੀਂ ਚੱਲਿਆ ਹੈ,

Read More