India

ਦਿੱਲੀ ‘ਚ ਪੇਂਟ ਫ਼ੈਕਟਰੀ ‘ਚ ਲੱਗੀ ਅੱਗ, 11 ਮੌਤਾਂ, 4 ਜ਼ਖ਼ਮੀ; 4 ਘੰਟੇ ਤੋਂ ਬਾਅਦ ਪਾਇਆ ਕਾਬੂ…

ਵੀਰਵਾਰ 15 ਫਰਵਰੀ ਨੂੰ ਦਿੱਲੀ ਦੇ ਅਲੀਪੁਰ ਦੇ ਦਿਆਲ ਮਾਰਕਿਟ ਵਿੱਚ ਸਥਿਤ ਇੱਕ ਪੇਂਟ ਫੈਕਟਰੀ ਵਿੱਚ ਅੱਗ ਲੱਗ ਗਈ। ਦੇਰ ਰਾਤ ਤੱਕ ਹਾਦਸੇ ਵਿੱਚ 7 ਲੋਕਾਂ ਦੇ ਮਾਰੇ ਜਾਣ ਦੀ ਖ਼ਬਰ ਸੀ।

Read More