ਅੰਮ੍ਰਿਤਸਰ ‘ਚ ਅੱਜ ਮੁੜ ਹੋਵੇਗਾ ਬਲੈਕਆਊਟ
ਅੰਮ੍ਰਿਤਸਰ : ਪਾਕਿਸਤਾਨ ਨਾਲ ਲੱਗਦੇ ਸਰਹੱਦੀ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ 31 ਮਈ, 2025 ਨੂੰ ਸਿਵਲ ਡਿਫੈਂਸ ਮੌਕ ਡ੍ਰਿਲ ਕੀਤੀ ਜਾਵੇਗੀ। ਪੰਜਾਬ ਵਿੱਚ ਇਸ ਨੂੰ ਆਪ੍ਰੇਸ਼ਨ ਸ਼ੀਲਡ ਦੇ ਨਾਮ ਹੇਠ ਕਰਵਾਇਆ ਜਾਵੇਗਾ। ਅੰਮ੍ਰਿਤਸਰ ਵਿੱਚ ਸ਼ਾਮ 8:00 ਤੋਂ 8:30 ਵਜੇ ਤੱਕ ਬਲੈਕਆਊਟ ਅਭਿਆਸ ਹੋਵੇਗਾ, ਜਿਸ ਵਿੱਚ ਵਾਲਡ ਸਿਟੀ, ਅੰਮ੍ਰਿਤਸਰ ਹਵਾਈ ਅੱਡਾ ਅਤੇ ਪਿੰਡਾਂ ਨੂੰ ਛੋਟ