ਗਾਜ਼ੀਪੁਰ ‘ਚ ਸ਼ਰਾ ਬ ਤੇ ਪੈਸੇ ਵੰਡਦੇ ਫ ੜੇ ਗਏ ਭਾਜਪਾ ਵਰਕਰ
‘ਦ ਖ਼ਾਲਸ ਬਿਊਰੋ :ਯੂਪੀ ਵਿਧਾਨ ਸਭਾ ਚੋਣਾਂ 2022 ਦੌਰਾਨ ਯੂਪੀ ਵਿੱਚ ਹੋਈਆਂ ਵੋਟਾਂ ਦੌਰਾਨ ਚੋਣ ਜ਼ਾਬਤੇ ਦੀ ਉਲੰਘ ਣਾ ਦੇ ਕਈ ਮਾਮਲੇ ਦੇਖਣ ਨੂੰ ਮਿਲੇ। ਗਾਜ਼ੀਪੁਰ ਦੇ ਜ਼ਮਾਨੀਆ ਜ਼ਿਲੇ ‘ਚ ਭਾਜਪਾ ਵਰਕਰ ਨੂੰ ਗਿਰਫ਼ਤਾਰ ਕੀਤਾ ਗਿਆ,ਕਿਉਂਕਿ ਉਸ ਤੇ ਵੋਟਿੰਗ ਤੋਂ ਪਹਿਲਾਂ ਸ਼ਰਾ ਬ ਅਤੇ ਪੈਸੇ ਵੰਡ ਣ ਦੇ ਇਲ ਜ਼ਾਮ ਲੱਗੇ ਹਨ। ਇਸ ਤੋਂ ਇਲਾਵਾ