ਅਲਫੋਂਸ ਨੇ ਜਤਾਈ ਅਡਾਨੀ-ਅੰਬਾਨੀ ਵਰਗੇ ਲੋਕਾਂ ਦੀ ਪੂਜਾ ਕਰਨ ਦੀ ਇੱਛਾ
‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਭਾਜਪਾ ਦੇ ਆਗੂ ਅਤੇ ਸੰਸਦ ਮੈਂਬਰ ਕੇਜੇ ਅਲਫੋਂਸ ਨੇ ਅਡਾਨੀ ਅਤੇ ਅੰਬਾਨੀ ਵਰਗੇ ਲੋਕਾਂ ਦੀ ਪੂਜਾ ਕਰਨ ਦੀ ਇੱਛਾ ਜਤਾਈ ਹੈ। ਦਰਅਸਲ, ਅਲਫੋਂਸ ਨੇ ਕਿਹਾ ਕਿ ਅਡਾਨੀ-ਅੰਬਾਨੀ ਵਰਗੇ ਲੋਕਾਂ ਦੀ ਪੂਜਾ ਹੋਣਾ ਚਾਹੀਦੀ ਹੈ। ਉਨ੍ਹਾਂ ਨੇ ਕਿਹਾ ਕਿ ਨਿੱਜੀ ਖੇਤਰ ‘ਚ ਨੌਕਰੀਆਂ ਪੈਦਾ ਕਰਨ ਵਾਲੇ ਲੋਕਾਂ ਨੂੰ ਸਨਮਾਨਿਤ ਕਰਨਾ