India Punjab

ਬੀਜੇਪੀ ਦੇ MP ਰਵੀਕਿਸ਼ਨ ਨੇ ਕਿਹਾ- ਸ਼ਿਵਜੀ ਵਾਂਗ PM ਮੋਦੀ ਨੇ ਜ਼ਹਿਰ ਪੀ ਕੇ ਦੇਸ਼ ਬਚਾ ਲਿਆ

‘ਦ ਖ਼ਾਲਸ ਟੀਵੀ ਬਿਊਰੋ(ਜਗਜੀਵਨ ਮੀਤ):-ਕੇਂਦਰ ਸਰਕਾਰ ਵੱਲੋਂ ਤਿੰਨ ਖੇਤੀ ਕਾਨੂੰਨਾਂ ਦੀ ਵਾਪਸੀ ਦੇ ਐਲਾਨ ਤੋਂ ਬਾਅਦ ਲਗਾਤਾਰ ਸਿਆਸੀ ਲੀਡਰਾਂ ਤੇ ਪੀਐੱਮ ਮੋਦੀ ਦੇ ਚਹੇਤੇ ਅਦਾਕਾਰਾਂ ਦੇ ਪ੍ਰਤੀਕਰਮ ਆ ਰਹੇ ਹਨ। ਵਿਰੋਧੀ ਪਾਰਟੀਆਂ ਇਸਨੂੰ ਕਿਸਾਨਾਂ ਦੀ ਜਿੱਤ ਦੱਸ ਰਹੀਆਂ ਹਨ, ਜਦੋਂ ਕਿ ਸਰਕਾਰ ਦੇ ਨੇੜਲੇ ਮੰਤਰੀ ਸਰਕਾਰ ਦੀ ਪਿੱਠ ਥਾਪੜ ਰਹੇ ਹਨ ਕਿ ਮੋਦੀ ਨੇ ਵੱਡਾ

Read More