India

ਜੰਮੂ-ਕਸ਼ਮੀਰ ‘ਚ ਕਿਸਾਨ ਮੋਰਚਾ ਦੇ ਬ੍ਰਾਂਚ ਪ੍ਰਧਾਨ ਤੇ BJP ਸਰਪੰਚ ਦੀ ਪਤਨੀ ਸਣੇ ਹੱਤਿ ਆ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਜੰਮੂ ਕਸ਼ਮੀਰ ਵਿੱਚ ਅਤਿਵਾਦੀਆਂ ਵੱਲੋਂ ਬੀਜੇਪੀ ਦੇ ਸਰਪੰਚ ਅਤੇ ਉਸਦੀ ਪਤਨੀ ਦੀ ਹੱਤਿਆ ਕਰ ਦਿੱਤੀ ਗਈ। ਪੁਲਿਸ ਅਨੁਸਾਰ ਇਹ ਘਟਨਾ ਅਨੰਤਨਾਗ ਜਿਲ੍ਹੇ ਵਿੱਚ ਵਾਪਰੀ ਹੈ। ਸਮਾਚਾਰ ਏਜੰਸੀ ਪੀਟੀਆਈ ਦੇ ਅਨੁਸਾਰ ਦੱਖਣੀ ਕਸ਼ਮੀਰ ਵਿੱਚ ਚਰਮਪੰਥੀਆਂ ਨੇ ਗੁਲਾਮ ਰਸੂਲ ਡਾਰ ਤੇ ਉਨ੍ਹਾਂ ਦੀ ਪਤਨੀ ਦੀ ਹੱਤਿਆ ਕੀਤੀ ਹੈ। ਡਾਰ ਕੁਲਗਾਮ ਜਿਲ੍ਹੇ ਵਿਚ

Read More