ਭਾਜਪਾ ਆਗੂ ਮਨਜਿੰਦਰ ਸਿੰਘ ਸਿਰਸਾ ਵਰੇ ਆਪ ਸਰਕਾਰ ਤੇ
‘ਦ ਖਾਲਸ ਬਿਊਰੋ:ਪੰਜਾਬ ਪਬਲਿਕ ਸਰਵਿਸ ਕਮਿਸ਼ਨ ਬੋਰਡ ਦਾ ਇਮਤਿਹਾਨ ਪੰਜਾਬੀ ਵਿੱਚ ਨਾ ਲਏ ਜਾਣ ਤੇ ਕਾਫ਼ੀ ਸਾਰੇ ਪ੍ਰਤੀਕਰਮ ਆ ਰਹੇ ਹਨ।ਭਾਜਪਾ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਵੀ ਇਸ ਸੰਬੰਧ ਵਿੱਚ ਆਪਣਾ ਬਿਆਨ ਦਿੱਤਾ ਹੈ।ਉਹਨਾਂ ਦੱਸਿਆ ਕਿ ਕੱਲ ਜਦੋਂ ਇਹ ਇਮਤਿਹਾਨ ਸ਼ੁਰੂ ਹੋਏ ਤਾਂ ਪ੍ਰੀਖਿਆ ਦੇਣ ਵਾਲਿਆਂ ਨੂੰ ਇਹ ਦੇਖ ਕੇ ਝਟਕਾ ਲੱਗਾ ਕਿ ਪ੍ਰੀਖਿਆ ਪੰਜਾਬੀ