Punjab

ਬੀਜੇਪੀ ਨੇ ਕੈਪਟਨ ਸਿਰ ਭੰਨਿਆ ਹਾਰ ਦਾ ਠੀਕਰਾ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਬੀਜੇਪੀ ਨੇ ਕੈਪਟਨ ਅਮਰਿੰਦਰ ਸਿੰਘ ਦੇ ਸਿਰ ਹਾਰ ਦਾ ਠੀਕਰਾ ਭੰਨਿਆ ਹੈ। ਬੀਜੇਪੀ ਆਗੂ ਹਰਜੀਤ ਗਰੇਵਾਲ ਨੇ ਕਿਹਾ ਕਿ ਕੈਪਟਨ ਨਾਲ ਗਠਜੋੜ ਭਾਰੀ ਪਿਆ ਹੈ। ਉਨ੍ਹਾਂ ਕਿਹਾ ਕਿ ਵਿਰੋਧ ਕਰਕੇ ਇੱਕ ਸਾਲ ਤੱਕ ਬੀਜੇਪੀ ਪ੍ਰਚਾਰ ਨਹੀਂ ਕਰ ਸਕੀ ਸੀ, ਜਿਸ ਕਰਕੇ ਕੈਪਟਨ ਨੂੰ ਨਾਲ ਲੈਣਾ ਮਜ਼ਬੂਰੀ ਸੀ। ਲੋਕ ਹੁਣ

Read More