SPECIAL REPORT-29 ਰੁਪਏ ਵਾਲਾ ਤੇਲ ਤੁਹਾਨੂੰ 100 ਰੁਪਏ ਦਾ ਕਿਉਂ ਮਿਲ ਰਿਹਾ ਹੈ?
ਇਹ 25-25 ਤੇ 30-30 ਪੈਸੇ ਦਾ ਵਾਧਾ ਹੀ ਵਿਗਾੜਦਾ ਹੈ ਤੁਹਾਡੀ ਜੇਬ੍ਹ ਦਾ ਬਜਟ ‘ਦ ਖ਼ਾਲਸ ਬਿਊਰੋ:-ਕੌਮਾਂਤਰੀ ਪੱਧਰ ‘ਤੇ ਕੱਚੇ ਤੇਲ ਦੇ ਭਾਅ 13 ਫੀਸਦੀ ਸਸਤੇ ਹੋਏ ਹਨ ਪਰ ਭਾਰਤੀਆਂ ਨੂੰ ਜਨਵਰੀ 2020 ਤੋਂ ਲੈ ਕੇ ਜਨਵਰੀ 2021 ਤੱਕ 13 ਫੀਸਦੀ ਵੱਧ ਭਾਅ ‘ਤੇ ਪੈਟਰੋਲ ਡੀਜ਼ਲ ਖਰੀਦਣਾ ਪਿਆ ਹੈ, ਜਨਵਰੀ 2020 ਵਿੱਚ ਕੋਰੋਨਾ ਤੋਂ ਪਹਿਲਾਂ