ਭਾਜਪਾ ਨੇ ਬਾਗੀਆਂ ਖਿਲਾਫ ਕੀਤੀ ਕਾਰਵਾਈ! ਦਿਖਾਇਆ ਬਾਹਰ ਦਾ ਰਸਤਾ
ਬਿਉਰੋ ਰਿਪੋਰਟ – ਹਰਿਆਣਾ ਵਿਧਾਨ ਸਭਾ ਚੋਣਾਂ (Haryana Assembly Election) ਵਿਚ ਭਾਜਪਾ (BJP) ਵਿਰੁੱਧ ਜਾਣ ਵਾਲੇ 8 ਬਾਗੀਆਂ ਨੂੰ ਭਾਜਪਾ ਨੇ ਪਾਰਟੀ ਤੋਂ ਬਾਹਰ ਦਾ ਰਸਤਾ ਦਿਖਾ ਦਿੱਤਾ ਹੈ। ਇਨ੍ਹਾਂ ਵਿਚੋਂ ਇਕ ਸੰਦੀਪ ਗਰਗ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਖਿਲਾਫ ਚੋਣ ਲੜ ਰਿਹਾ ਹੈ। ਇਸ ਤੋਂ ਇਲਾਵਾ ਹੋਰ 7 ਲੀਡਰਾਂ ਨੂੰ 6 ਸਾਲ ਲਈ ਪਾਰਟੀ