ਚਲਦੀ ਟੈਕਸੀ ਵਿੱਚ ਔਰਤ ਨੇ ਬੱਚੀ ਨੂੰ ਜਨਮ ਦਿੱਤਾ, ਅੰਬਾਲਾ-ਚੰਡੀਗੜ੍ਹ ਹਾਈਵੇਅ ਜਾਮ ਸੀ
ਸੋਮਵਾਰ ਦੁਪਹਿਰ ਨੂੰ ਅੰਬਾਲਾ-ਚੰਡੀਗੜ੍ਹ ਹਾਈਵੇਅ ’ਤੇ ਇੱਕ ਹੈਰਾਨੀਜਨਕ ਤੇ ਭਾਵੁਕ ਘਟਨਾ ਵਾਪਰੀ। ਬਿਹਾਰ ਦੇ ਵਿਨੋਦ ਰਵੀਦਾਸ ਦੀ 25 ਸਾਲਾ ਪਤਨੀ ਮਨੀਸ਼ਾ, ਜੋ ਚੰਡੀਗੜ੍ਹ ਨੇੜੇ ਏਅਰਪੋਰਟ ਰੋਡ ਦੇ ਨਿਰਮਾਣ ਪ੍ਰੋਜੈਕਟ ਕੋਲ ਰਹਿੰਦੀ ਸੀ, ਨੂੰ ਅਚਾਨਕ ਤੇਜ਼ ਜਣੇਪੇ ਦੀਆਂ ਪੀੜਾਂ ਸ਼ੁਰੂ ਹੋ ਗਈਆਂ। ਡਿਲੀਵਰੀ ਦੀ ਤਾਰੀਖ 14 ਦਸੰਬਰ ਸੀ, ਪਰ ਐਂਬੂਲੈਂਸ ਦਾ ਇੰਤਜ਼ਾਰ ਨਾ ਹੋਣ ਕਾਰਨ ਪਰਿਵਾਰ
