ਦੇਸ਼ ‘ਚ ਜਨਮਾਂ ਦੀ ਗਿਣਤੀ ਘਟੀ, ਮੌਤਾਂ ਦੀ ਗਿਣਤੀ ਵਧੀ
ਸਿਵਲ ਰਜਿਸਟ੍ਰੇਸ਼ਨ ਸਿਸਟਮ (CRS) ਅਧਾਰਤ ਵਾਈਟਲ ਸਟੈਟਿਸਟਿਕਸ ਆਫ਼ ਇੰਡੀਆ ਦੀ 13 ਅਕਤੂਬਰ ਨੂੰ ਜਾਰੀ ਰਿਪੋਰਟ ਅਨੁਸਾਰ, ਭਾਰਤ ਵਿੱਚ 2023 ਵਿੱਚ ਜਨਮਾਂ ਵਿੱਚ ਘਟਾਅ ਆਇਆ ਪਰ ਮੌਤਾਂ ਵਿੱਚ ਵਾਧਾ ਹੋਇਆ। 2023 ਵਿੱਚ 25.2 ਮਿਲੀਅਨ ਜਨਮ ਹੋਏ, ਜੋ 2022 ਦੇ 25.43 ਮਿਲੀਅਨ ਨਾਲੋਂ 232,000 ਘੱਟ ਹਨ। ਮੌਤਾਂ 8.66 ਮਿਲੀਅਨ ਰਿਕਾਰਡ ਹੋਈਆਂ, ਜੋ 2022 ਦੀ 8.65 ਮਿਲੀਅਨ ਨਾਲੋਂ