ਮਜੀਠੀਆ ਦਾ ਵੱਡਾ ਦਾਅਵਾ! ‘CM ਮਾਨ ਨੂੰ ਹੋਇਆ ਲੀਵਰ ਸਿਰੋਸਿਸ, ਕਰਾਉਣਾ ਪੈ ਸਕਦਾ ਹੈ ਟਰਾਂਸਪਲਾਂਟ’
ਬਿਉਰੋ ਰਿਪੋਰਟ: ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਮਜੀਠੀਆ (Bikram Singh Majithia) ਵਾਰ-ਵਾਰ ਮੁੱਖ ਮੰਤਰੀ ਭਗਵੰਤ ਮਾਨ ਦੀ ਸਿਹਤ ਨੂੰ ਲੈ ਕੇ ਵੱਡਾ ਦਾਅਵਾ ਕਰ ਰਹੇ ਹਨ। CM ਮਾਨ ਇਸ ਸਮੇਂ ਮੁਹਾਲੀ ਦੇ ਫੋਰਟਿਸ ਹਸਪਤਾਲ ਦਾਖ਼ਲ ਹਨ ਤੇ ਇਸ ਦੌਰਾਨ ਮਜੀਠੀਆ ਨੇ ਦੁਬਾਰਾ ਦਾਅਵਾ ਕੀਤਾ ਹੈ ਕਿ CM ਮਾਨ ਲੀਵਰ ਸਿਰੋਸਿਸ (Liver cirrhosis –