ਆਪਣੇ ਬਿਆਨ ਤੋਂ ਪਲਟੀ ਪੰਜਾਬ ਪੁਲਿਸ, ਮਜੀਠੀਆ ਦੇ ਡੀਜੀਪੀ ਨੂੰ ਕੀਤੇ ਸਵਾਲ
ਬਿਉਰੋ ਰਿਪੋਰਟ – ਅਕਾਲੀ ਲੀਡਰ ਬਿਕਰਮ ਸਿੰਘ ਮਜੀਠੀਆ ਨੇ ਗੁਮਟਾਲਾ ਪੁਲਿਸ ਸਟੇਸ਼ਨ ‘ਤੇ ਹੋਏ ਹਮਲੇ ਤੇ ਡੀਜੀਪੀ ਪੰਜਾਬ ਗੌਰਵ ਯਾਦਵ ਦੇ ਬਿਆਨ ‘ਤੇ ਸਵਾਲ ਚੁੱਕੇ ਹਨ। ਮਜੀਠੀਆ ਨੇ ਕਿਹਾ ਕਿ 9 ਜਨਵਰੀ 2025 ਨੂੰ ਹੋਏ ਗੁਮਟਾਲਾ ਪੁਲਿਸ ਸਟੇਸ਼ਨ ਦੇ ਹਮਲੇ ਨੂੰ ਮੌਕੇ ਦੇ DSP ਨੇ ਕਾਰ ਦਾ RADIATOR ਫਟਣ ਦੀ ਘਟਨਾ ਦੱਸਿਆ ਸੀ ਤੇ ਹੁਣ