Punjab

ਚੰਡੀਗੜ੍ਹ ਵਿੱਚ ਹਾਦਸੇ ਵਿੱਚ ‘ਆਪ’ ਆਗੂ ਦੇ ਪੁੱਤਰ ਦੀ ਮੌਤ, ਖੰਭੇ ਨਾਲ ਟਕਰਾਈ ਤੇਜ਼ ਰਫ਼ਤਾਰ ਬਾਈਕ

ਆਮ ਆਦਮੀ ਪਾਰਟੀ (ਆਪ) ਦੇ ਨੇਤਾ ਵਿਕਰਮ ਪੁੰਡੀਰ ਦੇ ਪੁੱਤਰ ਉਦੈ ਸਿੰਘ ਦੀ ਚੰਡੀਗੜ੍ਹ ਸੈਕਟਰ-38/40 ਲਾਈਟ ਪੁਆਇੰਟ ਨੇੜੇ ਇੱਕ ਸੜਕ ਹਾਦਸੇ ਵਿੱਚ ਮੌਤ ਹੋ ਗਈ, ਜਦੋਂ ਕਿ ਉਸਦਾ 14 ਸਾਲਾ ਚਚੇਰਾ ਭਰਾ ਸਾਹਿਲ ਗੰਭੀਰ ਜ਼ਖਮੀ ਹੋ ਗਿਆ। ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਤੇਜ਼ ਰਫ਼ਤਾਰ ਬਾਈਕ ਅਚਾਨਕ ਕਾਬੂ ਤੋਂ ਬਾਹਰ ਹੋ ਗਈ ਅਤੇ ਖੰਭੇ ਨਾਲ

Read More
Punjab

ਸੁਲਤਾਨਪੁਰ ਲੋਧੀ ’ਚ ਦਰਦਨਾਕ ਸੜਕ ਹਾਦਸੇ ਵਿੱਚ 3 ਦੀ ਮੌਤ! 2 ਦੀ ਹਾਲਤ ਨਾਜ਼ੁਕ

ਬਿਉਰੋ ਰਿਪੋਰਟ – ਕਪੂਰਥਲਾ ਦੇ ਸੁਲਤਾਨਪੁਰ ਲੋਧੀ ਵਿੱਚ ਦਰਦਨਾਕ ਵਾਪਰਿਆ। ਹਾਦਸੇ ਵਿੱਚ 3 ਲੋਕਾਂ ਦੀ ਮੌਤ ਹੋ ਗਈ ਹੈ। ਦੇਰ ਰਾਤ ਡਡਵਿੰਡਾ-ਲੋਹੀਆ ਰੋਡ ’ਤੇ 2 ਤੇਜ਼ ਰਫ਼ਤਾਰ ਮੋਟਰ-ਸਾਈਕਲ ਆਹਮੋ-ਸਾਹਮਣੇ ਟਕਰਾ ਗਏ। ਦੋਵੇਂ ਮੋਟਰਸਾਈਕਲਾਂ ’ਤੇ 5 ਨੌਜਵਾਨ ਸਵਾਰ ਸਨ। ਟੱਕਰ ਇੰਨੀ ਜ਼ਬਰਦਸਤ ਸੀ ਕਿ ਦੋਵੇਂ ਗੱਡੀਆਂ ਬੁਰੀ ਤਰ੍ਹਾਂ ਨਾਲ ਚਕਨਾਚੂਰ ਹੋ ਗਈਆਂ। ਹਾਦਸੇ ਵਿੱਚ 3 ਨੌਜਵਾਨਾਂ

Read More