ਅਣਪਛਾਤੇ ਵਾਹਨ ਨੇ ਆਟੋ ਨੂੰ ਮਾਰੀ ਜ਼ੋਰਦਾਰ ਟੱਕਰ, 8 ਲੋਕਾਂ ਦੀ ਮੌਤ, 6 ਤੋਂ ਵੱਧ ਜ਼ਖ਼ਮੀ
ਬਿਹਾਰ ਦੇ ਲਖੀਸਰਾਏ ਤੋਂ ਇੱਕ ਦਰਦਨਾਕ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਇੱਕ ਭਿਆਨਕ ਸੜਕ ਹਾਦਸੇ ਵਿੱਚ ਅੱਠ ਲੋਕਾਂ ਦੀ ਮੌਤ ਹੋ ਗਈ ਹੈ। ਇਸ ਦੇ ਨਾਲ ਹੀ ਇਸ ਹਾਦਸੇ ‘ਚ 6 ਤੋਂ ਵੱਧ ਲੋਕ ਗੰਭੀਰ ਰੂਪ ਨਾਲ ਜ਼ਖ਼ਮੀ ਹਨ। ਇਹ ਘਟਨਾ ਰਾਮਗੜ੍ਹ ਚੌਕ ਥਾਣਾ ਖੇਤਰ ਦੇ ਪਿੰਡ ਬਿਹਾਰੌਰਾ ਦੀ ਹੈ। ਦੱਸਿਆ ਜਾ ਰਿਹਾ ਹੈ