India

ਹੁਣ EVM ’ਤੇ ਉਮੀਦਵਾਰਾਂ ਦੀਆਂ ਰੰਗੀਨ ਫੋਟੋਆਂ ਅਤੇ ਵੱਡੇ ਅੱਖਰਾਂ ’ਚ ਨਾਮ, ਬਿਹਾਰ ਚੋਣਾਂ ਤੋਂ ਸ਼ੁਰੂਆਤ

ਬਿਊਰੋ ਰਿਪੋਰਟ (17 ਸਤੰਬਰ, 2025): ਚੋਣ ਕਮਿਸ਼ਨ ਨੇ ਵੋਟਰਾਂ ਦੀ ਸਹੂਲਤ ਲਈ ਵੱਡਾ ਫੈਸਲਾ ਕੀਤਾ ਹੈ। ਹੁਣ EVM ਬੈਲੇਟ ਪੇਪਰ ’ਤੇ ਉਮੀਦਵਾਰਾਂ ਦੀਆਂ ਰੰਗੀਨ ਫੋਟੋਆਂ ਲੱਗਣਗੀਆਂ। ਇਸ ਤੋਂ ਇਲਾਵਾ, ਉਮੀਦਵਾਰਾਂ ਦੇ ਨਾਮ ਵੱਡੇ ਅੱਖਰਾਂ ਵਿੱਚ ਛਪੇ ਹੋਣਗੇ, ਤਾਂ ਜੋ ਵੋਟਰ ਆਸਾਨੀ ਨਾਲ ਪੜ੍ਹ ਸਕਣ ਅਤੇ ਪਛਾਣ ਸਕਣ। ਚੋਣ ਕਮਿਸ਼ਨ ਦੇ ਅਨੁਸਾਰ, ਇਸ ਬਦਲਾਅ ਦੀ ਸ਼ੁਰੂਆਤ

Read More