ਆਪਣੀ ਜ਼ੁਬਾਨ ਕਰਕੇ ਮੁਸ਼ਕਿਲਾਂ ‘ਚ ਫਸੀ ਹਾਸਰਸ ਕਲਾਕਾਰ
‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪਿਛਲੇ ਕਈ ਦਿਨਾਂ ਤੋਂ ਵਿਵਾਦਾਂ ਵਿੱਚ ਘਿਰੀ ਹੋਈ ਉੱਘੀ ਕਾਮੇਡੀਅਨ ਭਾਰਤੀ ਸਿੰਘ ਦੀਆਂ ਮੁਸ਼ਕਿਲਾਂ ਵੱਧਦੀਆਂ ਹੀ ਜਾ ਰਹੀਆਂ ਹਨ। ਦਾੜੀ-ਮੁੱਛ ਨੂੰ ਲੈ ਕੇ ਦਿੱਤੇ ਬਿਆਨ ਤੋਂ ਬਾਅਦ ਭਾਰਤੀ ਸਿੰਘ ਖਿਲਾਫ਼ ਜਲੰਧਰ ਵਿੱਚ ਵੀ ਐੱਫਆਈਆਰ ਦਰਜ ਹੋ ਗਈ ਹੈ। ਪੁਲਿਸ ਨੇ ਰਾਤ 11:55 ਵਜੇ ਆਦਮਪੁਰ ਥਾਣੇ ਵਿੱਚ ਐਫਆਈਆਰ ਦਰਜ ਕੀਤੀ