‘ਸੁਖਬੀਰ ਸਿੰਘ ਬਾਦਲ ਗੁਨਾਹ ’ਤੇ ਗੁਨਾਹ ਕਰ ਰਹੇ ਹਨ!’ ‘ਅੱਜ ਇਕ ਹੋਰ ਕਰ ਦਿੱਤਾ!’
ਬਿਉਰੋ ਰਿਪੋਰਟ – ਪੰਜ ਸਿੰਘ ਸਾਹਿਬਾਨਾਂ ਵੱਲੋਂ ਤਨਖ਼ਾਹੀਆ ਕਰਾਰ ਦੇਣ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਵੱਲੋਂ ਸ੍ਰੀ ਅਕਾਲ ਤਖਤ ਪਹੁੰਚ ਕੇ ਨਿਮਾਣੇ ਸਿੱਖ ਵਜੋਂ ਖਿਮਾ ਜਾਚਨਾ ਦੀ ਚਿੱਠੀ ਸੌਪਣ ’ਤੇ ਬੀਬੀ ਜਗੀਰ ਕੌਰ ਨੇ ਸਵਾਲ ਚੁੱਕੇ ਹਨ। ਉਨ੍ਹਾਂ ਨੇ ਕਿਹਾ ਸੁਖਬੀਰ ਸਿੰਘ ਬਾਦਲ ਗੁਨਾਹ ’ਤੇ ਗੁਨਾਹ ਕਰ ਕਰ ਰਹੇ ਹਨ। ਉਨ੍ਹਾਂ ਨੂੰ ਸਿੱਖ ਮਰਿਆਦਾ ਦਾ