ਭੁਪਿੰਦਰ ਸਿੰਘ ਹਨੀ ਦੇ ਕੇਸ ਦੀ ਜਲੰਧਰ ਕੋਰਟ ਵਿੱਚ ਸੁਣਵਾਈ ਅੱਜ
‘ਦ ਖਾਲਸ ਬਿਊਰੋ:ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਭਾਣਜੇ ਭੁਪਿੰਦਰ ਸਿੰਘ ਹਨੀ,ਜਿਸ ਨੂੰ ਈਡੀ ਨੇ ਗਿਰਫ਼ਤਾਰ ਕੀਤਾ ਹੋਇਆ ਹੈ, ਦੇ ਕੇਸ ਦੀ ਅੱਜ ਜਲੰਧਰ ਕੋਰਟ ਵਿੱਚ ਸੁਣਵਾਈ ਹੋਵੇਗੀ। ਈਡੀ ਨੇ ਪਹਿਲਾਂ ਭੁਪਿੰਦਰ ਸਿੰਘ ਹਨੀ ਦੇ ਟਿਕਾਣਿਆਂ ਤੇ ਰੇਡ ਕੀਤੀ ਸੀ ਤੇ ਉਸ ਦੇ ਘਰੋਂ 10 ਕਰੋੜ ਦੀ ਨਕਦੀ ਤੇ ਹੋਰ ਕਾਫ਼ੀ ਕੀਮਤੀ ਸਮਾਨ ਮਿਲਿਆ ਸੀ।ਜਿਸ