ਭਾਰਤੀ ਕਿਸਾਨ ਯੂਨੀਅਨ ਏਕਤਾ ਇੱਕ ਸਰਬ ਧਰਮੀ ਤੇ ਸਰਬ ਜਾਤੀ ਜਥੇਬੰਦੀ ਹੈ ਤੇ ਇਸ ਜਥੇਬੰਦੀ ਦਾ ਅਸੂਲ ਹੈ ਕਿ ਕਿਸੇ ਵੀ ਧਾਰਮਿਕ ਮਸਲੇ ਤੇ ਕੋਈ ਵੀ ਸਵਾਲ ਨਾ ਖੜਾ ਕੀਤਾ ਜਾਵੇ।