Punjab

ਕਾਂਗਰਸੀ ਲੀਡਰ ਦੇ ਪੋਸਟਰ ‘ਚੋਂ ‘ਪੰਜਾ’ ਗਾਇਬ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਦੇ ਲੱਗੇ ਚੋਣ ਹੋਰਡਿੰਗਜ਼ ਵਿੱਚ ਕਾਂਗਰਸ ਪਾਰਟੀ ਦਾ ਚੋਣ ਨਿਸ਼ਾਨ ਪੰਜਾ ਗਾਇਬ ਹੈ। ਇਸ ਤੋਂ ਇਲਾਵਾ ਕਿਸੇ ਹੋਰ ਕਾਂਗਰਸੀ ਆਗੂ ਦੀ ਤਸਵੀਰ ਵੀ ਹੋਰਡਿੰਗ ਬੋਰਡ ‘ਤੇ ਨਹੀਂ ਲੱਗੀ ਹੋਈ। ਹੋਰਡਿੰਗਜ਼ ਬੋਰਡ ‘ਤੇ ਲਿਖਿਆ ਹੋਇਆ ਹੈ ਕਿ “ਵਾਅਦੇ ਪੁਗਾਉਣ ਵਾਲਾ ਆਸ਼ੂ”। ਆਸ਼ੂ ਦੇ ਇਨ੍ਹਾਂ ਪੋਸਟਰਾਂ

Read More