India Punjab

ਹਰਿਆਣਾ ਖਾ ਰਿਹਾ ਰਾਜਸਥਾਨ ਦਾ ਹੱਕ! ਪੰਜਾਬ ਸਰਕਾਰ ਨੇ ਪਾਣੀ ਮਾਪਣ ਤੋਂ ਬਾਅਦ ਕੀਤਾ ਦਾਅਵਾ

ਬਿਉਰੋ ਰਿਪੋਰਟ – ਪੰਜਾਬ (Punjab) ਵੱਲੋਂ ਰਾਜਸਥਾਨ (Rajasthan) ਨੂੰ ਭਾਖੜਾ ਨਹਿਰ (Bhakra Canal) ਦੇ ਰਾਂਹੀ ਪਾਣੀ ਦਿੱਤਾ ਜਾਂਦਾ ਹੈ ਅਤੇ ਹੁਣ ਪੰਜਾਬ ਸਰਕਾਰ ਨੇ ਕਿਹਾ ਕਿ ਰਾਜਸਥਾਨ ਨੂੰ ਛੱਡੇ ਜਾਂਦੇ ਪਾਣੀ ਵਿੱਚੋਂ ਹਰਿਆਣਾ ਆਪਣੇ ਹਿੱਸੇ ਦੇ ਨਾਲੋਂ ਜਿਆਦਾ ਪਾਣੀ ਦੀ ਵਰਤੋਂ ਕਰ ਰਿਹਾ ਹੈ। ਪੰਜਾਬ ਸਰਕਾਰ ਨੇ ਇਹ ਗੱਲ ਰਾਜਸਥਾਨ ਨੂੰ 15 ਦਿਨਾਂ ਵਿੱਚ ਛੱਡੇ

Read More
Punjab

ਭੈਣ ਨੂੰ ਬਚਾਉਣ ਦੇ ਚੱਕਰ ‘ਚ ਭਰਾ ਸਮੇਤ ਦੋ ਦੀ ਗਈ ਜਾਨ!

ਪਟਿਆਲਾ (Patiala) ਤੋਂ ਮੰਗਭਾਗੀ ਖਬਰ ਆਈ ਹੈ, ਜਿੱਥੋਂ ਦੇ ਅਬਲੋਵਾਲ ਪਿੰਡ ਦੀ ਭਾਖੜਾ ਨਹਿਰ (Bhakra Canal) ਵਿੱਚ ਇਕ ਤਲਾਕਸ਼ੁਦਾ ਲੜਕੀ ਨੇ ਛਾਲ ਮਾਰ ਦਿੱਤੀ। ਉਸ ਨੂੰ ਡੁੱਬਦੀ ਦੇਖ ਉਸ ਦੇ ਭੂਆ ਦੇ ਲੜਕੇ ਨੇ ਉਸ ਨੂੰ ਛਾਲ ਮਾਰ ਕੇ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਦੋਵਾਂ ਆਪਣੀ ਜਾਨ ਗਵਾ ਬੈਠੇ। ਦੋਵੇਂ ਭੈਣ ਭਾਰ ਪਾਣੀ ਦੇ ਤੇਜ਼

Read More
Punjab

ਮਾਨਸੂਨ ਤੋਂ ਪਹਿਲਾਂ ਹੀ ਭਾਖੜਾ ਨਹਿਰ ’ਚ ਵੱਡਾ ਪਾੜ! ਸੈਂਕੜੇ ਏਕੜ ਫ਼ਸਲ ਤਬਾਹ! ਕਈ ਪਿੰਡ ਡੁੱਬਣ ਦਾ ਖ਼ਦਸ਼ਾ

ਬਿਉਰੋ ਰਿਪੋਰਟ – ਭਾਖੜਾ ਨਹਿਰ ਵਿੱਚ ਵੱਡਾ ਪਾੜ ਪੈ ਗਿਆ ਹੈ। ਇਸ ਨਾਲ ਕਿਸਾਨਾਂ ਦੀ ਸੈਂਕੜੇ ਏਕੜ ਫ਼ਸਲ ਤਬਾਹ ਹੋਣ ਤੇ ਕਈ ਪਿੰਡ ਡੁੱਬਣ ਦਾ ਖ਼ਦਸ਼ਾ ਬਣਿਆ ਹੋਇਆ ਹੈ। ਬਠਿੰਡਾ ਦੇ ਸਬ ਡਿਵੀਜ਼ਨ ਤਲਵੰਡੀ ਸਾਬੋਂ ਦੇ ਪਿੰਡ ਨਥੇੜਾ ਕੋਲ ਭਾਖੜਾ ਵਿੱਚ ਇਹ ਪਾੜ ਪਿਆ ਹੈ ਜਿਸ ਕਾਰਨ ਖੇਤਾਂ ਵਿੱਚ ਪਾਣੀ ਆ ਜਾਣ ਕਰਕੇ ਕਿਸਾਨਾਂ ਦੀ

Read More
Punjab

ਕਾਰ ਨਹਿਰ ‘ਚ ਡਿੱਗੀ, ਵਿਅਕਤੀ ਲਾਪਤਾ

ਫ਼ਤਹਿਗੜ੍ਹ ਸਾਹਿਬ ( Fatehgarh sahib) ਦੇ ਸਰਹਿੰਦ (Sarhind) ਸ਼ਹਿਰ ਵਿੱਚੋਂ ਲੰਘਦੀ ਭਾਖੜਾ ਨਹਿਰ ਵਿੱਚ ਇੱਕ ਕਾਰ ਦੇ ਡਿੱਗਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਿਸ ਨੂੰ ਕਈ ਘੰਟਿਆਂ ਦੀ ਕੜੀ ਮੁਸ਼ੱਕਤ ਤੋਂ ਬਾਅਦ ਬਾਹਰ ਕੱਢ ਲਿਆ ਗਿਆ। ਜਾਣਕਾਰੀ ਮੁਤਾਬਕ ਕਾਰ ਚਾਲਕ ਲੋਹੇ ਦਾ ਵਪਾਰੀ ਸੀ, ਜਿਸ ਦਾ ਹਾਲੇ ਤੱਕ ਕੋਈ ਪਤਾ ਨਹੀਂ ਲੱਗ ਸਕਿਆ। ਇਸ ਸਬੰਧੀ

Read More