Punjab

PUNJAB BUDGET 2022: ਸਿਹਤ ਬਜਟ ‘ਚ 23% ਦਾ ਵਾਧਾ,ਫਰਿਸ਼ਤਾ ਸਕੀਮ ਹੋਵੇਗੀ ਲਾਗੂ

ਬਜਟ ਵਿੱਚ ਇਸੇ ਸਾਲ 117 ਮੁਹੱਲਾ ਕਲੀਨਿਕ ਖੋਲ੍ਹਣ ਦਾ ਫੈਸਲਾ ‘ਦ ਖ਼ਾਲਸ ਬਿਊਰੋ : ਵਿੱਤ ਮੰਤਰੀ ਹਰਪਾਲ ਚੀਮਾ ਨੇ ਆਪਣਾ ਪਹਿਲਾਂ ਬਜਟ ਪੇਸ਼ ਕਰਦੇ ਹੋਏ ਸਿੱਖਿਆ ਦੇ ਨਾਲ ਸਿਹਤ ਖੇਤਰ ਵੱਲ ਖਾਸ ਧਿਆਨ ਦਿੱਤਾ ਹੈ। ਇੰਨਾਂ ਦੋਵਾਂ ਖੇਤਰਾਂ ‘ਤੇ ਦਿੱਲੀ ਦੀ ਤਰਜ਼ ‘ਤੇ ਹੀ ਮਾਨ ਸਰਕਾਰ ਨੇ ਆਪਣਾ ਬਜਟ ਤਿਆਰ ਕੀਤਾ ਹੈ। ਸਿੱਖਿਆ ਬਜਟ ‘ਚ

Read More