ਭਗਵੰਤ ਮਾਨ ਨੇ ਮੁਫ਼ਤ ਬਿਜਲੀ ਦਾ ਪਲੇਠਾ ਵਾਅਦਾ ਪੁਗਾਇਆ
‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਨੇ ਕਿਹਾ ਹੈ ਕਿ ਆਪ ਦੀ ਸਰਕਾਰ 300 ਯੂਨਿਟ ਪ੍ਰਤੀ ਮਹੀਨਾ ਬਿਜਲੀ ਮੁਫ਼ਤ ਦੇਵੇਗੀ ਅਤੇ ਖੇਤੀ ਖੇਤਰ ਦੀ ਸਬਸਿਡੀ ਅਤੇ ਸਨਅਤਕਾਰਾਂ ਨੂੰ ਦਿੱਤੀ ਰਿਆਇਤ ਵੀ ਖ਼ਤਮ ਨਹੀਂ ਕੀਤੀ ਜਾਵੇਗੀ। ਆਪ ਸਰਕਾਰ ਦਾ ਨਵਾਂ ਐਲਾਨ ਪਹਿਲੀ ਜੁਲਾਈ ਤੋਂ ਲਾਗੂ ਹੋਵੇਗਾ। ਮਾਨ ਨੇ ਕਿਹਾ ਕਿ