Punjab

ਵੋਟਾਂ ਦੇ ਨੇੜੇ ਪੁੱਠੀ ਪੈ ਗਈ ਬਾਜ਼ੀ, ਬਹਿਬਲ ਗੋਲੀ ਕਾਂਡ ਦੇ ਪੀੜਤਾਂ ਨੇ ਹਾਈਕੋਰਟ ਮੂਹਰੇ ਕੈਪਟਨ ਨੂੰ ਦਿੱਤੀ ਤਿੱਖੀ ਚੇਤਾਵਨੀ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਬਹਿਬਲ ਕਲਾਂ ਕਾਂਡ ਮਾਮਲੇ ਵਿੱਚ ਹਾਈਕੋਰਟ ਨੇ SIT ਦੀ ਰਿਪੋਰਟ ਨੂੰ ਇਹ ਟਿੱਪਣੀ ਕਰਦਿਆਂ ਖਾਰਜ ਕੀਤਾ ਹੈ ਕਿ ਇਸ ਰਿਪੋਰਟ ਵਿੱਚ ਬਹੁਤ ਕਮੀਆਂ ਹਨ। ਗੋਲੀਕਾਂਡ ਦੇ ਸ਼ਿਕਾਰ ਹੋਏ ਬਹਿਬਲ ਕਲਾਂ ਦੇ ਕਿਸ਼ਨ ਭਗਵਾਨ ਸਿੰਘ ਦੇ ਲੜਕੇ ਸੁਖਰਾਜ ਨੇ ਅੱਜ ਚੰਡੀਗੜ੍ਹ ਹਾਈਕੋਰਟ ਦੇ ਮੂਹਰੇ ਖੜ੍ਹ ਕੇ ਰੋਸ ਪ੍ਰਦਰਸ਼ਨ ਕੀਤਾ ਤੇ

Read More