Punjab

ਅਧਿਆਪਕ ਵੱਲੋਂ ਕੁੱਟਮਾਰ ਤੋਂ ਬਾਅਦ ਲੜਕੀ ਹਸਪਤਾਲ ‘ਚ ਦਾਖਲ: ਹੋਮਵਰਕ ਨਾ ਕਰਨ ‘ਤੇ ਮਿਲੀ ਸਜ਼ਾ

ਜਲੰਧਰ ਦੇ ਇੱਕ ਸਰਕਾਰੀ ਸਕੂਲ ਦੇ ਅਧਿਆਪਕ ਨੇ ਹੋਮਵਰਕ ਨਾ ਕਰਨ ‘ਤੇ ਦੋ ਬੱਚਿਆਂ ਨੂੰ ਇੰਨੀ ਬੁਰੀ ਤਰ੍ਹਾਂ ਕੁੱਟਿਆ ਕਿ ਉਨ੍ਹਾਂ ਦੀ ਸਿਹਤ ਵਿਗੜ ਗਈ ਅਤੇ ਉਨ੍ਹਾਂ ਨੂੰ ਹਸਪਤਾਲ ਦਾਖਲ ਕਰਵਾਉਣਾ ਪਿਆ। ਲੜਕੀ ਨੂੰ ਫਿਲੌਰ ਤੋਂ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ। ਘਟਨਾ ਤੋਂ ਬਾਅਦ ਲੜਕੀ ਸਕੂਲ ਜਾਣ ਤੋਂ ਕੰਨੀ ਕਤਰਾਉਂਦੀ ਹੈ। ਇਹ ਘਟਨਾ ਫਿਲੌਰ ਦੇ

Read More