ਹਿਮਾਚਲ ਨੇ ਸਾਢੇ ਚਾਰ ਦਹਾਕਿਆਂ ਤੋਂ BBMB ਤੋਂ ਲਿਆ ਫ਼ਰੀ ਪਾਣੀ, ਹੁਣ ਪੱਕੇ ਤੌਰ ‘ਤੇ ਦੇਣ ਦੀ ਤਿਆਰੀ..
ਚੰਡੀਗੜ੍ਹ : ਹਿਮਾਚਲ ਪ੍ਰਦੇਸ਼(Himachal Pradesh) ਸਾਢੇ ਚਾਰ ਦਹਾਕਿਆਂ ਤੋਂ ਭਾਖੜਾ ਬਿਆਸ ਮੈਨੇਜਮੈਂਟ ਬੋਰਡ (BBMB) ਤੋਂ ਮੁਫ਼ਤ ਵਿੱਚ ਪਾਣੀ ਲੈ ਰਿਹਾ ਹੈ। ਹੁਣ ਪੱਕੇ ਤੌਰ ਤੇ ਹੀ ਫਰੀ ਵਿੱਚ ਪਾਣੀ ਲੈਣ ਲਈ ਰਾਹ ਪੱਧਰਾ ਹੋ ਗਿਆ ਹੈ। ਟ੍ਰਿਬਿਊਨ ਦੀ ਰਿਪੋਰਟ ਮੁਤਾਬਿਕ BBMB ਦੇ ਸਿੱਧੇ ਕੇਂਦਰ ਦੇ ਅਧੀਨ ਆਉਣ ਨਾਲ ਹਿਮਾਚਲ ਪ੍ਰਦੇਸ਼ ਨੂੰ ਮੁਫ਼ਤ ਵਿੱਚ ਪਾਣੀ ਮਿਲਣ
