PU, ਪਾਣੀ ਤੇ ਚੰਡੀਗੜ੍ਹ ’ਤੇ CM ਮਾਨ ਦੀ ਦੋ ਟੁੱਕ, “ਪੰਜਾਬ ਦੇ ਪਾਣੀਆਂ, PU ਅਤੇ ਚੰਡੀਗੜ੍ਹ ’ਤੇ ਪੰਜਾਬ ਦਾ ਹੱਕ”
ਦਿੱਲੀ ਵਿੱਚ ਉੱਤਰੀ ਜ਼ੋਨਲ ਕੌਂਸਲ ਦੀ ਮੀਟਿੰਗ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪ੍ਰੈਸ ਕਾਨਫਰੰਸ ਕਰਕੇ ਕੇਂਦਰ ਸਰਕਾਰ, ਹਰਿਆਣਾ, ਰਾਜਸਥਾਨ ਤੇ ਹਿਮਾਚਲ ਪ੍ਰਦੇਸ਼ ’ਤੇ ਤਿੱਖੇ ਹਮਲੇ ਕੀਤੇ। ਉਨ੍ਹਾਂ ਕਿਹਾ ਕਿ ਪੰਜਾਬ ਦਾ ਸਭ ਤੋਂ ਵੱਡਾ ਮੁੱਦਾ ਪਾਣੀ ਦਾ ਹੈ, ਪਰ ਗੁਆਂਢੀ ਰਾਜ ਲਗਾਤਾਰ ਨਵੇਂ-ਨਵੇਂ ਦਾਅਵੇ ਕਰ ਰਹੇ ਹਨ। ਕੋਈ SYL ਨਹਿਰ ਮੰਗ
