ਬਠਿੰਡਾ ਦੇ ਇਸ ਪਿੰਡ ਨੇ ਪਰਵਾਸੀਆਂ ‘ਤੇ ਲਗਾਈਆਂ 5 ਸ਼ਰਤਾਂ
ਬਠਿੰਡਾ ਦੇ ਪਿੰਡ ਗਹਿਰੀ ਭਾਗੀ ਦੀ ਪੰਚਾਇਤ ਨੇ ਪਰਵਾਸੀ ਮਜ਼ਦੂਰਾਂ ਖ਼ਿਲਾਫ਼ ਸਖ਼ਤ ਫ਼ੈਸਲੇ ਲਏ ਹਨ, ਜਿਨ੍ਹਾਂ ਨੂੰ ਗੁਰਦੁਆਰਾ ਸਾਹਿਬ ਵਿੱਚ ਐਲਾਨ ਕਰਕੇ ਲਾਗੂ ਕੀਤਾ ਗਿਆ। ਪੰਜ ਸ਼ਰਤਾਂ ਅਨੁਸਾਰ, ਪਹਿਲੀ ਸ਼ਰਤ ਹੈ ਕਿ ਪਰਵਾਸੀ ਮਜ਼ਦੂਰ ਪਿੰਡ ਵਿੱਚ ਜ਼ਮੀਨ ਜਾਂ ਘਰ ਨਹੀਂ ਖ਼ਰੀਦ ਸਕਦੇ। ਦੂਜੀ, ਉਨ੍ਹਾਂ ਦਾ ਆਧਾਰ ਕਾਰਡ ਅਤੇ ਵੋਟਰ ਕਾਰਡ ਬਣਾਉਣ ‘ਤੇ ਪਾਬੰਦੀ ਹੈ। ਤੀਜੀ,