Punjab

ਮੁਹੱਲੇ ‘ਚ ਗੰਦ ਪਾਉਣ ਵਾਲਾ ਬੰਦਾ ਹੋਵੇ ਜਾਂ ਤੀਵੀਂ, ਗਲੀ ‘ਚ ਘੜੀਸੇਗਾ ਇਹ ਐੱਸਐੱਚਓ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਕਿਸੇ ਵੀ ਸਮਾਜਿਕ ਸੁਧਾਰ ਜਾਂ ਬਦਲਾਅ ਲਈ ਤਿੱਖੇ ਸ਼ਬਦਾਂ ਤੇ ਸਖਤ ਫੈਸਲੇ ਲੈਣ ਦੀ ਲੋੜ ਪੈਂਦੀ ਹੈ। ਕਈ ਵਾਰ ਕੁੱਝ ਚੀਜਾਂ ਇਸ ਹੱਦ ਤੱਕ ਵਧ ਜਾਂਦੀਆਂ ਹਨ ਕਿ ਉਨ੍ਹਾਂ ਨੂੰ ਨੱਥ ਪਾਉਣ ਲਈ ਸੂਆ ਤਿੱਖਾ ਕਰਨਾ ਹੀ ਪੈਂਦਾ ਹੈ। ਇਹੋ ਜਿਹੇ ਸਖਤ ਸ਼ਬਦਾਂ ਤੇ ਫੈਸਲਿਆਂ ਲਈ ਬਠਿੰਡਾ ਦੇ ਹੰਸ ਨਗਰ

Read More