Punjab

ਪੁਲਿਸ ਨੇ ਜ਼ਮੀਨ ਐਕਵਾਇਰ ਕਰਨ ਦੀ ਕੀਤੀ ਕੋਸ਼ਿਸ਼! ਕਿਸਾਨ ਟਾਵਰ ‘ਤੇ ਚੜ੍ਹੇ

ਬਿਉਰੋ ਰਿਪੋਰਟ  – ਪੰਜਾਬ ਦੀਆਂ ਦੋ ਕਿਸਾਨ ਜਥੇਬੰਦੀਆਂ ਜਿੱਥੇ ਸ਼ੰਭੂ ਅਤੇ ਖਨੌਰੀ ਬਾਰਡਰ ਤੇ ਐਮ.ਐਸ.ਪੀ ਲੈਣ ਲਈ ਲੜਾਈ ਲੜ ਰਹੇ ਹਨ ਉਹ ਅੱਜ ਬਰਨਾਲਾ ‘ਚ ਪ੍ਰਾਸ਼ਾਸਨ ਦੀ ਟੀਮ ਨੇ ਕਿਸਾਨਾਂ ਦੀ ਜ਼ਮੀਨ ‘ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ। ਦੱਸ ਦੇਈਏ ਕਿ ਭਾਰਤ ਮਾਲਾ ਪ੍ਰਾਜੈਕਟ ਦਾ ਤਹਿਤ ਪੁਲਿਸ ਸਮੇਤ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪਿੰਡ ਸੰਧੂ ਕਲਾਂ ਵਿਚ

Read More
Punjab Religion

ਬਰਨਾਲਾ ਰੋਡ ਸ਼ੋਅ ’ਚ ਬੋਲੇ CM ਮਾਨ- ‘ਬੇਅਦਬੀ ਕਰਨ ਵਾਲਿਆਂ ਨੂੰ ਸਲਾਖਾਂ ਪਿੱਛੇ ਪਹੁੰਚਾਵਾਂਗੇ!’ ‘ਸਮਾਂ ਲੱਗ ਸਕਦਾ ਹੈ, ਵਿਸ਼ਵਾਸ ਰੱਖੋ’

ਬਿਉਰੋ ਰਿਪੋਰਟ: ਪੰਜਾਬ ਦੀਆਂ ਚਾਰ ਵਿਧਾਨ ਸਭਾ ਸੀਟਾਂ ’ਤੇ ਹੋਣ ਵਾਲੀਆਂ ਜ਼ਿਮਨੀ ਚੋਣਾਂ ਲਈ ਮੁੱਖ ਮੰਤਰੀ ਭਗਵੰਤ ਮਾਨ ਇਕੱਲਿਆਂ ਹੀ ਮੋਰਚਾ ਸੰਭਾਲ ਰਹੇ ਹਨ। ਅੱਜ ਉਨ੍ਹਾਂ ਬਰਨਾਲਾ ਵਿੱਚ ਪਾਰਟੀ ਉਮੀਦਵਾਰ ਹਰਿੰਦਰ ਸਿੰਘ ਧਾਲੀਵਾਲ ਦੇ ਹੱਕ ਵਿੱਚ ਰੋਡ ਸ਼ੋਅ ਕੀਤਾ। ਇਸ ਦੌਰਾਨ ਉਨ੍ਹਾਂ ਨੇ ਸਾਰੀਆਂ ਵਿਰੋਧੀ ਪਾਰਟੀਆਂ ’ਤੇ ਨਿਸ਼ਾਨਾ ਸਾਧਿਆ। ਉਨ੍ਹਾਂ ਨੇ ਕਿਹਾ ਕਿ ਉਹ ਬੇਅਦਬੀ

Read More
Punjab

ਟਰੈਕਟਰ ’ਤੇ ਲਾਏ ਇੱਕ ਗਾਣੇ ਪਿੱਛੇ ਇਕਲੌਤੇ ਪੁੱਤ ਦਾ ਕਤਲ! ਪਹਿਲਾਂ ਗੱਡੀ ਥੱਲੇ ਦਿੱਤਾ, ਫਿਰ ਰਾਡਾਂ ਤੇ ਤੇਜ਼ਧਾਰ ਹਥਿਆਰਾਂ ਨਾਲ ਕੁੱਟਿਆ

ਬਿਉਰੋ ਰਿਪੋਰਟ: ਬਰਨਾਲਾ ਤੋਂ ਦਿਲ ਦਹਿਲਾ ਦੇਣ ਵਾਲੀ ਇੱਕ ਖ਼ਬਰ ਸਾਹਮਣੇ ਆਈ ਹੈ। ਇੱਥੇ ਪਿੰਡ ਪੱਖੋਕੇ ਦੀ ਦਾਣਾ ਮੰਡੀ ਵਿੱਚ ਦੋ ਧਿਰਾਂ ਵਿਚਾਲੇ ਖ਼ੂਨੀ ਝੜਪ ਹੋ ਗਈ। ਮਾਮਲਾ ਏਨਾ ਵਧ ਗਿਆ ਕਿ ਇੱਕ ਨੌਜਵਾਨ ਨੂੰ ਕੁੱਟ-ਕੁੱਟ ਕੇ ਦੂਜੀ ਧਿਰ ਨੇ ਮੌਤ ਦੇ ਘਾਟ ਉਤਾਰ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਸਾਰਾ ਵਿਵਾਦ ਟਰੈਕਟਰ ਉੱਤੇ ਲਾਏ

Read More
Punjab

ਅਦਾਲਤ ਨੇ 9 ਸਾਲ ਬਾਅਦ ਸੁਣਾਇਆ ਫੈਸਲਾ! ਪੀੜਤ ਨੂੰ ਮਿਲਿਆ ਇਨਸਾਫ

ਬਿਉਰੋ ਰਿਪੋਰਟ – ਮੋਹਾਲੀ ਅਦਾਲਤ (Mohali Court) ਵੱਲੋਂ ਕਤਲ ਦੇ ਮਾਮਲੇ ਵਿਚ ਇਕ ਮੁਲਜ਼ਮ ਨੂੰ ਦੋਸ਼ੀ ਕਰਾਰ ਦਿੰਦਿਆਂ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਇਸ ਦੇ ਨਾਲ ਹੀ ਉਸ ਖਿਲਾਫ 50 ਹਜ਼ਾਰ ਰੁਪਏ ਦਾ ਜੁਰਮਾਨਾ ਵੀ ਕੀਤਾ ਗਿਆ ਹੈ। ਦੱਸ ਦੇਈਏ ਕਿ ਬਰਨਾਲਾ (Barnala) ਦਾ ਮਨੀਸ਼ ਨਾਮ ਦਾ ਵਿਅਕਤੀ 2010 ਨੂੰ ਅਮਰੀਕਾ ਗਿਆ ਸੀ ਅਤੇ

Read More
Punjab

ਮਾਨ ਦਲ ਨੇ ਬਰਨਾਲਾ ਤੋਂ ਆਪਣੇ ਉਮੀਦਵਾਰ ਦਾ ਕੀਤਾ ਐਲਾਨ!

ਬਿਉਰੋ ਰਿਪੋਰਟ – ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ (SAD Amritsar) ਨੇ ਬਰਨਾਲਾ (Barnala) ਵਿਧਾਨ ਸਭਾ ਹਲਕੇ ਤੋਂ ਆਪਣਾ ਉਮੀਦਵਾਰ ਐਲਾਨ ਦਿੱਤਾ ਹੈ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਗੋੋਬਿੰਦ ਸਿੰਘ ਨੂੰ ਆਪਣਾ ਉਮੀਦਵਾਰ ਬਣਾਇਆ ਹੈ। ਦੱਸ ਦੇਈਏ ਕਿ ਬਰਨਾਲਾ ਵਿਧਾਨ ਸਭਾ ਸੀਟ ‘ਤੇ ਜ਼ਿਮਨੀ ਚੋਣ ਹੋ ਰਹੀ ਹੈ ਅਤੇ ਇਹ ਸੀਟ ਬਰਨਾਲਾ ਤੋਂ ਵਿਧਾਇਕ ਗੁਰਮੀਤ ਸਿੰਘ ਮੀਤ

Read More
Punjab

ਸੱਸ ਤੇ ਨੂੰਹ ਦਾ ਕਲੇਸ਼ ਪਾਣੀ ਦੀ ਟੈਂਕੀ ਤੱਕ ਪੁੱਜਾ! ਲਗਾਏ ਇਕ ਦੂਜੇ ਤੇ ਗੰਭੀਰ ਇਲਜ਼ਾਮ

ਬਿਉਰੋ ਰਿਪੋਰਟ – ਬਰਨਾਲਾ (Barnala) ਦੇ ਪਿੰਡ ਭਗਤਪੁਰਾ ਮੌੜ ਵਿਚ ਸੱਸ ਅਤੇ ਨੂੰਹ ਦਾ ਕਲੇਸ਼ ਪਾਣੀ ਵਾਲੀ ਟੈਂਕੀ ਤੱਕ ਜਾ ਪੁੱਜਾ। ਸੱਸ ਅਤੇ ਨੂੰਹ ਦੀ ਲੜਾਈ ਤੋਂ ਬਾਅਦ ਨੂੰਹ ਸੰਦੀਪ ਕੌਰ ਵੱਲੋਂ ਪੁਲਿਸ ਨੂੰ ਸ਼ਿਕਾਇਤ ਕਰ ਦਿੱਤੀ, ਜਿਸ ਤੋਂ ਬਾਅਦ ਸ਼ਹਿਣਾ ਪੁਲਿਸ ਨੇ ਦੋ ਵਿਅਕਤੀਆਂ ਨੂੰ ਫੜ ਕੇ ਥਾਣੇ ਲਿਜਾਇਆ ਗਿਆ। ਇਸ ਦੇ ਵਿਰੋਧ ਵਿਚ

Read More
Poetry

ਪੁਲਿਸ ਪਾਰਟੀ ਤੇ ਹੋਇਆ ਹਮਲਾ! ਗੱਡੀ ਵੀ ਬੁਰੀ ਤਰ੍ਹਾ ਭੰਨੀ

ਬਿਉਰੋ ਰਿਪੋਰਟ –  ਬਰਨਾਲਾ (Barnala) ਦੇ ਵਿਚ ਪੁਲਿਸ ਪਾਰਟੀ ‘ਤੇ ਹਮਲਾ ਹੋਇਆ ਹੈ। ਪੁਲਿਸ ਬਰਨਾਲਾ ਜ਼ਿਲ੍ਹੇ ਦੇ ਇਕ ਪਿੰਡ ਵਿਚ ਇਰਾਦਾ ਕਤਲ ਦੇ ਮਾਮਲੇ ਵਿਚ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਨ ਲਈ ਗਈ ਸੀ ਤੇ ਮੁਲਜ਼ਮਾਂ ਦੇ ਸਮਰਥਕਾਂ ਨੇ ਪੁਲਿਸ ਪਾਰਟੀ ‘ਤੇ ਹਮਲਾ ਕਰ ਦਿੱਤਾ। ਹਮਲਾਵਰਾਂ ਵੱਲੋਂ ਪੁਲਿਸ ਦੀ ਗੱਡੀ ਨੂੰ ਵੀ ਨੁਕਸਾਨ ਪਹੁੰਚਾਇਆ ਹੈ ਅਤੇ ਪੁਲਿਸ

Read More
Punjab

ਪੀੜਤ ਪਰਿਵਾਰ ਨੇ ਰੋਕਿਆ ਕੌਮੀ ਮਾਰਗ! ਪਤੀ ਨੇ ਪਤਨੀ ਦਾ ਕੀਤਾ ਸੀ ਬੇਰਹਿਮੀ ਨਾਲ ਕਤਲ

ਬਿਉਰੋ ਰਿਪੋਰਟ – ਬਰਨਾਲਾ (Barnala) ਦੇ ਪਿੰਡ ਨਰਾਇਣਗੜ੍ਹ ਸੋਹੀਆਂ (Narayangarh Sohiyan) ਵਿਚ ਚਾਰ ਦਿਨ ਪਹਿਲਾਂ ਨਵੀਂ ਵਿਆਹੀ ਲੜਕੀ ਦਾ ਉਸ ਦੇ ਸਹੁਰੇ ਪਰਿਵਾਰ ਵੱਲੋਂ ਕਤਲ ਕਰ ਦਿੱਤਾ ਗਿਆ ਸੀ, ਜਿਸ ਤੋਂ ਬਾਅਦ ਅੱਜ ਪੀੜਤ ਪਰਿਵਾਰ ਅਤੇ ਕਿਸਾਨ ਜਥੇਬੰਦੀਆਂ ਨੇ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਨ ਦੀ ਮੰਗ ਨੂੰ ਲੈ ਕੇ ਧਰਨਾ ਦਿੱਤਾ ਹੈ। ਪਰਿਵਾਰ ਤੇ ਕਿਸਾਨ ਜਥੇਬੰਦੀ

Read More
Punjab

ਪੁੱਤਰ ਨੇ ਪਿਤਾ ਦਾ ਬੇਦਰਦੀ ਨਾਲ ਕੀਤਾ ਕਤਲ! ਭਰਾਵਾਂ ਨੂੰ ਵੀ ਕੀਤਾ ਅੱਧਮਰਾ

ਬਿਉਰੋ ਰਿਪੋਰਟ – ਬਰਨਾਲਾ ਦੇ ਪਿੰਡ ਚੌਹਾਨਕੇ ਕਲਾਂ ਵਿੱਚ ਇੱਕ ਨੌਜਵਾਨ ਨੇ ਆਪਣੇ ਜਨਮ ਦੇਣ ਵਾਲੇ ਪਿਤਾ ਨਾਲ ਹੀ ਹੈਵਾਨੀਅਤ ਵਰਗਾ ਸਲੂਕ ਕੀਤਾ। ਉਸ ਨੇ ਪਿਤਾ ਦਾ ਕਤਲ ਕਰਕੇ ਭਰਾਵਾਂ ਨੂੰ ਬੁਰੀ ਤਰ੍ਹਾਂ ਨਾਲ ਜ਼ਖ਼ਮੀ ਕਰ ਦਿੱਤਾ। ਵਾਰਦਾਤ ਨੂੰ ਬੀਤੀ ਰਾਤ ਉਸ ਸਮੇਂ ਅੰਜਾਮ ਦਿੱਤਾ ਗਿਆ ਜਦੋਂ ਪੂਰਾ ਪਰਿਵਾਰ ਸੁੱਤਾ ਹੋਇਆ ਸੀ। ਮੁਲਜ਼ਮ ਨੌਜਵਾਨ ਮਾਨਸਿਕ

Read More
Punjab

ਬਰਨਾਲਾ ‘ਚ ਘਰ ਦੀ ਡਿੱਗੀ ਛੱਤ, ਪਰਿਵਾਰ ਨੇ ਗਵਾਇਆ ਆਪਣਾ ਲਾਲ

ਬਰਨਾਲਾ (Barnala) ਵਿੱਚ ਇਕ ਗਰੀਬ ਪਰਿਵਾਰ ‘ਤੇ ਕਹਿਰ ਵਰਿਆ ਹੈ। ਮੀਂਹ ਕਾਰਨ ਸ਼ੁੱਕਰਵਾਰ ਨੂੰ ਇਕ ਪਰਿਵਾਰ ਦੀ ਛੱਤ ਡਿੱਗ ਗਈ, ਜਿਸ ਵਿੱਚ ਇਕ ਬੱਚੇ ਦੀ ਮੌਤ ਹੋ ਗਈ। ਇਸ ਘਟਨਾ ਵਿੱਚ ਉਸ ਦੇ ਮਾਤਾ-ਪਿਤਾ ਅਤੇ ਭੈਣ ਗੰਭੀਰ ਜ਼ਖ਼ਮੀ ਹੋ ਗਈ। ਜਿਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਜਾਣਕਾਰੀ ਮੁਤਾਬਕ ਮਾਰਿਆ ਗਿਆ

Read More