ਫਰਵਰੀ ਮਹੀਨੇ ਵਿੱਚ ਬੈਂਕ 12 ਦਿਨਾਂ ਲਈ ਰਹਿਣਗੇ ਬੰਦ
‘ਦ ਖ਼ਾਲਸ ਬਿਊਰੋ : ਭਾਰਤ ਦੇ ਕੇਂਦਰੀ ਬੈਂਕ, ਆਰਬੀਆਈ ਦੁਆਰਾ ਜਾਰੀ ਛੁੱਟੀਆਂ ਦੀ ਸੂਚੀ ਦੇ ਅਨੁਸਾਰ, ਫਰਵਰੀ 2022 ਮਹੀਨੇ ਵਿੱਚ ਬੈਂਕ 12 ਦਿਨਾਂ ਲਈ ਬੰਦ ਰਹਿਣਗੇ। ਅਜਿਹਾ ਇਸ ਮਹੀਨੇ ਆਉਣ ਵਾਲੇ ਕੁਝ ਪ੍ਰਮੁੱਖ ਤਿਉਹਾਰਾਂ ਕਰਕੇ ਹੋ ਰਿਹਾ ਹੈ। ਆਰਬੀਆਈ ਵੱਲੋਂ ਜਾਰੀ ਕੀਤੀਆਂ ਛੁੱਟੀਆਂ ਨੂੰ ਰਾਸ਼ਟਰੀ ਅਤੇ ਖੇਤਰੀ ਸ਼੍ਰੇਣੀ ਵਿੱਚ ਵੰਡਿਆ ਜਾਂਦਾ ਹੈ। ਰਾਸ਼ਟਰੀ ਸ਼੍ਰੇਣੀ ਵਿੱਚ