bank robbery

bank robbery

Punjab

ਤਰਨਤਾਰਨ ਦੇ ਬੈਂਕ ‘ਚ ਲੁੱਟ , 2 ਬਦਮਾਸ਼ 8 ਲੱਖ ਦੀ ਨਕਦੀ ਲੈ ਕੇ ਹੋਏ ਫਰਾਰ…

ਝਬਾਲ ਸਥਿਤ ਸਟੇਟ ਬੈਂਕ ਆਫ ਇੰਡੀਆ ਦੀ ਸ਼ਾਖਾ ਵਿੱਚ ਦੋ ਹਥਿਆਰਬੰਦ ਨੌਜਵਾਨ ਦਾਖਲ ਹੋਏ ਅਤੇ 8 ਤੋਂ 9 ਲੱਖ ਰੁਪਏ ਦੀ ਨਕਦੀ ਲੈ ਕੇ ਫਰਾਰ ਹੋ ਗਏ।

Read More
Punjab

ਪਿੰਡ ਦਾ ਸਰਪੰਚ ਨਿਕਲਿਆ ਬੈਂਕ ‘ਚ ਡਾਕੇ ਦਾ ਮੁਲਜ਼ਮ,17 ਲੱਖ ਹੋਏ ਬਰਾਮਦ

ਪੁਲਿਸ ਨੇ ਮਾਮਲੇ ਤੇ ਤੇਜੀ ਨਾਲ ਕਾਰਵਾਈ ਕਰਦਿਆਂ ਇਹਨਾਂ ਦਾ ਪਿੱਛਾ ਕੀਤਾ ਤੇ ਇਹਨਾਂ ਨੂੰ ਇੱਕ ਪਿੰਡ ਦੇ ਬਾਹਰਵਾਰ ਇੱਕ ਖੇਤ ਦੀ ਮੋਟਰ ਤੇ ਗ੍ਰਿਫਤਾਰ ਕਰ ਲਿਆ ਗਿਆ,ਜਿਥੇ ਇਹ ਸਾਰੇ ਆਪਸ ਵਿੱਚ ਪੈਸੇ ਵੰਡ ਰਹੇ ਸਨ।

Read More
International

ਨਕਲੀ ਬੰਦੂਕ ਦਿਖਾ ਕੇ ਕੁੜੀ ਨੇ ਲੁੱਟਿਆ ਬੈਂਕ, ਲੱਖਾਂ ਰੁਪਏ ਲੈ ਕੇ ਫਰਾਰ ! ਦੇਖੋ Live ਵੀਡੀਓ

ਬੰਦੂਕ ਦਿਖਾ ਕੇ ਫਿਲਮੀ ਅੰਦਾਜ਼ ਵਿੱਚ ਬੈਂਕ ਕਰਮਚਾਰੀਆਂ ਨੂੰ ਪੈਸੇ ਕਢਵਾਉਣ ਲਈ ਕਿਹਾ। ਲੜਕੀ ਦੇ ਹੱਥ 'ਚ ਬੰਦੂਕ ਦੇਖ ਕੇ ਲੋਕ ਡਰ ਗਏ ਅਤੇ ਬੈਂਕ 'ਚ ਚੀਕ-ਚਿਹਾੜਾ ਪੈ ਗਿਆ।

Read More