ਛੁੱਟੀਆਂ ਦੇ ਸ਼ੌਕੀਨ ਬੈਂਕ ਕਲਰਕ ਨੇ ਘੜ੍ਹੀ ਅਜਿਹੀ ਤਰਕੀਬ, ਪੜ੍ਹਕੇ ਦਿਮਾਗ ਘੁੰਮ ਜਾਵੇਗਾ
‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਦਫਤਰ ਤੋਂ ਲਗਾਤਾਰ ਗੈਰਹਾਜ਼ਿਰ ਰਹਿਣ ਦੇ ਸ਼ੁਕੀਨ ਇੱਕ ਬੈਂਕ ਦੇ ਕਲਰਕ ਨੇ ਅਜਿਹਾ ਬਹਾਨਾ ਘੜਿਆ ਕਿ ਸੁਣਨ ਵਾਲੇ ਦੇ ਹੋਸ਼ ਉੱਡ ਜਾਣਗੇ। ਤਾਈਵਾਨ ਦੇ ਇਸ ਕਲਰਕ ਨੇ ਛੁੱਟੀ ਲੈਣ ਦੇ ਬਹਾਨੇ ਲਈ ਇੱਕ ਔਰਤ ਨਾਲ ਮਹਿਜ਼ 32 ਦਿਨਾਂ ‘ਚ ਚਾਰ ਵਾਰ ਵਿਆਹ ਕੀਤਾ ਅਤੇ ਉਸੇ ਨੂੰ ਤਿੰਨ ਵਾਰ ਤਲਾਕ